ਦੀਨਾਨਗਰ ਤੋਂ ਕਿਸੇ ਨਵੇ ਚੇਹਰੇ ਤੇ ਦਾਅ ਖੇੜ ਸਕਦੀ ਹੈ ਭਾਜਪਾ, ਭਾਰਤੀ ਜੰਜੂਆ ਦੇ ਨਾਂ ‘ਤੇ ਲਗ ਸਕਦੀ ਹੈ ਮੋਹਰ, ਉਚੇਰੀ ਪੜ੍ਹੀ-ਲਿਖੀ ਹੋਣ ਦੇ ਨਾਲ-ਨਾਲ ਹਲਕੇ ਦੀਆਂ ਮੁਸ਼ਕਿਲਾਂ ਤੋਂ ਵੀ ਜਾਨੂ

ਗੁਰਦਾਸਪੁਰ, 14 ਜਨਵਰੀ (ਮੰਨਣ ਸੈਣੀ)। ਦੀਨਾਨਗਰ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਦੀ ਤਰਫੋਂ ਕਈ ਉਮੀਦਵਾਰਾਂ ਦੇ ਨਾਂ ਚੱਲ ਰਹੇ ਹਨ। ਜਿਸ ਵਿੱਚ ਭਾਜਪਾ ਵਾਲੇ ਪਾਸੇ ਤੋਂ ਇੱਕ ਨਵਾਂ ਚਿਹਰਾ ਬੜੀ ਤੇਜ਼ੀ ਨਾਲ ਸਾਹਮਣੇ ਆ ਰਿਹਾ ਹੈ, ਜੋ ਕਿ ਭਾਰਤੀ ਜੰਜੂਆ ਦਾ ਹੈ। ਅਸਲ ਵਿੱਚ ਗੁਰਦਾਸਪੁਰ ਦੀ ਭਾਰਤੀ ਜੰਜੂਆ ਪੰਜਾਬ ਵਿਸ਼ਵਵਿਦਿਆਲਿਆ ਤੋਂ ਪੀਐਚਡੀ ਕਰ ਰਹੀ ਹੈ, … Continue reading ਦੀਨਾਨਗਰ ਤੋਂ ਕਿਸੇ ਨਵੇ ਚੇਹਰੇ ਤੇ ਦਾਅ ਖੇੜ ਸਕਦੀ ਹੈ ਭਾਜਪਾ, ਭਾਰਤੀ ਜੰਜੂਆ ਦੇ ਨਾਂ ‘ਤੇ ਲਗ ਸਕਦੀ ਹੈ ਮੋਹਰ, ਉਚੇਰੀ ਪੜ੍ਹੀ-ਲਿਖੀ ਹੋਣ ਦੇ ਨਾਲ-ਨਾਲ ਹਲਕੇ ਦੀਆਂ ਮੁਸ਼ਕਿਲਾਂ ਤੋਂ ਵੀ ਜਾਨੂ